निक्का जेहा कम श्यामा तेरे तो करोना ए

Lord Krishna image

निक्का जेहा कम श्यामा तेरे तो करोना ए…

पहला तेरे चरना च शीश झुकाना ए,
काम कोई औखा नहीं श्याम जी अटकाइयो ना,
लोक ते परलोक दा साथी मै बनाना ए,
निक्का जेहा कम…

पहला कम श्यामा मेरे दिल विच वस जा,
जिदर मै वेखा उधर नज़र आवे हसदा,
सोहने नैना वालिया दा रज रज दर्शन पौना ए,
निक्का जेहा कम…

दूजा कम श्यामा मैनु विषया कोलो बचा लवी,
सच्चे नाम वाली ज्योत दिल विच जगा देवी,
सोहने मुखड़े वालिया नु दिलो ना भुलाना ए,
निक्का जेहा कम…

तीजा कम श्यामा मैनु जंजाला तो बचा लवी,
वृंदावन दी टोली विच मैनु वी रला लवी,
तेरिया भगता दे नाल तर जाना ए,
निक्का जेहा कम…

चौथा कम श्यामा मैनु परवा ना मौत दी,
मैनु वी चाहिदी तेरे दर दी नौकरी,
तेरेया रंगा दे विच मै वी रंग जाना ए,
निक्का जेहा कम…

पंजवा काम श्याम मेरा सबना कोलो छोटा ए,
अंत वेले होवे मेरे नाल खालोता ए,
लोक ते परलोक दा साथी मई बनाना ऐ,
निक्का जेहा कम…

ਨਿਕਾ ਜੇਹਾ ਕਮ ਸਿਆਮਾ ਤੇਰੇ ਤੋਂ ਕਰਾਉਣਾ ਏ

ਨਿਕਾ ਜੇਹਾ ਕਮ ਸਿਆਮਾ ਤੇਰੇ ਤੋਂ ਕਰਾਉਣਾ ਏ…

ਪਹਿਲਾ ਤੇਰੇ ਚਰਨਾ ਚ ਸ਼ੀਸ਼ ਝੁਕਾਨਾ ਏ,
ਕੰਮ ਕੋਈ ਔਖਾ ਨਹੀਂ ਸ਼ਿਆਮ ਜੀ ਅਟਕਾਇਯੋ ਨਾ,
ਲੋਕ ਤੇ ਪਰਲੋਕ ਦਾ ਸਾਥੀ ਮੈਂ ਬਣਾਉਣਾ ਏ,
ਨਿੱਕਾ ਜੇਹਾ ਕਮ…

ਪਹਿਲਾ ਕਮ ਸ਼ਿਆਮਾ ਮੇਰੇ ਦਿਲ ਵਿੱਚੋਂ ਵਸ ਜਾ,
ਜਿੱਧਰ ਮੈਂ ਦੇਖਾਂ ਉਧਰ ਨਜ਼ਰ ਆਵੇ ਹੱਸਦਾ,
ਸੋਹਨੇ ਨੈਨਾ ਵਾਲੀਆ ਦਾ ਰਜ ਰਜ ਦਰਸ਼ਨ ਪੁਨਾ ਏ,
ਨਿੱਕਾ ਜੇਹਾ ਕਮ…

ਦੂਜਾ ਕਮ ਸ਼ਿਆਮਾ ਮੈਨੁ ਵਿਸ਼ੀਆ ਕੁੱਲ ਵਚਾ ਲੇਵੀ,
ਸੱਚੇ ਨਾਮ ਵਾਲੀ ਜੋਤ ਦਿਲ ਵਿੱਚ ਜਗਾ ਦੇਵੀ ,
ਸੋਨੇ ਮੁਖੜੇ ਵਾਲਿਆਂ ਨੂੰ ਦਿਲੋਂ ਨਾ ਬੁਲਾਉਣਾ ਏ,
ਨਿੱਕਾ ਜੇਹਾ ਕਮ…

ਤੀਜਾ ਕਮ ਸ਼ਿਆਮਾ ਮੈਨੁ ਜੰਜਾਲਾ ਤੋ ਬਚਾ ਲਵੀ,
ਵਰਿੰਦਾਵਨ ਦੀ ਟੋਲੀ ਵਿੱਚ ਮੈਨੂੰ ਵੀ ਰਲਾ ਲਵੀ,
ਤੇਰੀਆਂ ਭਗਤਾਂ ਦੇ ਨਾਲ ਤਰ ਜਾਣਾ ਏ,
ਨਿੱਕਾ ਜੇਹਾ ਕਮ…

ਚੌਥਾ ਕਮ ਸ਼ਿਆਮਾ ਮੈਨੁ ਪਰਵਾ ਨਾ ਮੋਤ ਦੀ,
ਮੈਨੂ ਵੀ ਚਾਹਿਦੀ ਤੇਰੇ ਦਰਦੀ ਨੌਕਰੀ,
ਤੇਰਿਆ ਰੰਗਾ ਦੇਵੀਚ ਮੈ ਵੀ ਰੰਗ ਜਾਣਾ ਏ,
ਨਿੱਕਾ ਜੇਹਾ ਕਮ…

ਪੰਜਵਾ ਕੰਮ ਸ਼ਿਆਮ ਮੇਰਾ ਸਭਨਾ ਕੋਲੋ ਛੋਟਾ ਏ,
ਅੰਤ ਵੇਲੇ ਹੋਵੇ ਮੇਰੇ ਨਾਲ ਖਲੋਤਾ ਏ,
ਲੋਕ ਤੇ ਪਰਲੋਕ ਦਾ ਸਾਥੀ ਮੈਂ ਬਣਾਉਣਾ ਏ,
ਨਿੱਕਾ ਜੇਹਾ ਕਮ…

Nikka Jeha Kam Shyama Tere To Karona E

Nikka Jeha Kam Shyama Tere To Karona E…

Pahala Tere Charana Ch Shish Jhukana E,
Kam Koi Owkha Nahin Shyam Ji Aṭakaiyo Na,
Lok Te Paralok Da Sathi Mai Banana E,
Nikka Jeha Kama…

Pahala Kam Shyama Mere Dil Vich Vas Ja,
Jidar Mai Vekha Udhar Nazar Ave Hasada,
Sohane Naina Valiya Da Raj Raj Darshan Powna E,
Nikka Jeha Kama…

Duja Kam Shyama Mainu Vishaya Kolo Bacha Lavi,
Sachche Nam Vali Jyot Dil Vich Jaga Devi,
Sohane Mukhade Valiya Nu Dilo Na Bhulana E,
Nikka Jeha Kama…

Tija Kam Shyama Mainu Janjala To Bacha Lavi,
Vṛndavan Di ṭoli Vich Mainu Vi Rala Lavi,
Teriya Bhagata De Nal Tar Jana E,
Nikka Jeha Kama…

Chowtha Kam Shyama Mainu Parava Na Mowt Di,
Mainu Vi Chahidi Tere Dar Di Nowkari,
Tereya Ranga De Vich Mai Vi Rang Jana E,
Nikka Jeha Kama…

Panjava Kam Shyam Mera Sabana Kolo Chhoṭa E,
Amt Vele Hove Mere Nal Khalota E,
Lok Te Paralok Da Sathi Mai Banana Ai,
Nikka Jeha Kama…

error: Content is protected !!
Scroll to Top