Homeभजनकृष्ण जी के भजनश्यामा वे बढ़िया रोनका लाईया आज कल भगता वे

श्यामा वे बढ़िया रोनका लाईया आज कल भगता वे

श्यामा वे बढ़िया रोनका लाईया आज कल भगता वे,


ओह वेख मेरे राम जी आये,
सीता जी नु नाल लिआए,
सीता देन वधाईआं अज्ज कल्ल भगतां नु,
श्यामा वे बढ़िया रोनका….


ओह वेख मेरे शिव जी आये,
पारवती जी नु नाल लिआए,
पारवती देन वधाईआं अज्ज कल्ल भगतां नु,
श्यामा वे बढ़िया रोनका….


ओह वेख मेरे विष्णु जी आये,
लष्मी जी नु नाल लिआए,
लष्मी देन वधाईआं अज्ज कल्ल भगतां नु,
श्यामा वे बढ़िया रोनका….


ओह वेख मेरे ब्रह्मा जी आए,
सरस्वती जी नु नाल लिआए ॥
सरस्वती देन वधाईआं अज्ज कल्ल भगतां नू,
श्यामा वे बढ़िया रोनका….


ओह वेख मेरे गिरधर जी आए,
राधा जी नु नाल लिआए ॥
राधा देवे वधाईआं अज्ज कल्ल भगतां नू,
श्यामा वे बढ़िया रोनका….


ओह वेख मेरे गणपति आए,
रिद्धि सिद्धि नु नाल लिआए,
दोनों देन वधाईआं अज्ज कल्ल भगतां नू,
श्यामा वे बढ़िया रोनका….


ਸ਼ਿਆਮਾ ਵੇ, ਬੜੀਆਂ ਰੌਣਕਾਂ ਲਾਈਆਂ, ਅੱਜ ਕੱਲ ਭਗਤਾਂ ਨੇ ॥


ਸ਼ਿਆਮਾ ਵੇ, ਬੜੀਆਂ ਰੌਣਕਾਂ ਲਾਈਆਂ, ਅੱਜ ਕੱਲ ਭਗਤਾਂ ਨੇ ॥

ਉਹ ਵੇਖ ਮੇਰੇ ਰਾਮ ਜੀ ਆਏ,
ਸੀਤਾ ਨੂੰ ਨਾਲ ਲਿਆਏ ॥
ਸੀਤਾ ਦੇਵੇ ਵਧਾਈਆਂ, ਅੱਜ ਕੱਲ ਭਗਤਾਂ ਨੂੰ,
ਸ਼ਿਆਮਾ ਵੇ, ਬੜੀਆਂ ਰੌਣਕਾਂ…


ਉਹ ਵੇਖ ਮੇਰੇ ਸ਼ਿਵ ਜੀ ਆਏ,
ਪਾਰਵਤੀ ਜੀ ਨੂੰ ਨਾਲ ਲਿਆਏ,
ਮਾਂ ਪਾਰਵਤੀ ਦੇਵੇ ਵਧਾਈਆਂ, ਅੱਜ ਕੱਲ ਭਗਤਾਂ ਨੂੰ,
ਸ਼ਿਆਮਾ ਵੇ, ਬੜੀਆਂ ਰੌਣਕਾਂ…


ਉਹ ਵੇਖ ਮੇਰੇ ਵਿਸ਼ਨੂੰ ਜੀ ਆਏ,
ਲਕਸ਼ਮੀ ਜੀ ਨੂੰ ਨਾਲ ਲਿਆਏ ॥
ਲਕਸ਼ਮੀ ਜੀ ਦੇਵੇ ਵਧਾਈਆਂ, ਅੱਜ ਕੱਲ ਭਗਤਾਂ ਨੂੰ,
ਸ਼ਿਆਮਾ ਵੇ, ਬੜੀਆਂ ਰੌਣਕਾਂ…


ਉਹ ਵੇਖ ਮੇਰੇ ਬ੍ਰਹਮਾ ਜੀ ਆਏ,
ਸਰਸਵਤੀ ਨੂੰ ਨਾਲ ਲਿਆਏ,
ਮਾਂ ਸਰਸਵਤੀ ਦੇਵੇ ਵਧਾਈਆਂ, ਅੱਜ ਕੱਲ ਭਗਤਾਂ ਨੂੰ,
ਸ਼ਿਆਮਾ ਵੇ, ਬੜੀਆਂ ਰੌਣਕਾਂ…


ਉਹ ਵੇਖ ਮੇਰੇ ਗਿਰਧਰ ਆਏ,
ਰਾਧਾ ਜੀ ਨੂੰ ਨਾਲ ਲਿਆਏ,
ਰਾਧਾ ਦੇਵੇ ਵਧਾਈਆਂ, ਅੱਜ ਕੱਲ ਭਗਤਾਂ ਨੂੰ,
ਸ਼ਿਆਮਾ ਵੇ, ਬੜੀਆਂ ਰੌਣਕਾਂ…

ਉਹ ਵੇਖ ਮੇਰੇ ਗਣਪਤੀ ਆਏ,


ਰਿੱਧੀ ਸਿੱਧੀ ਨੂੰ ਨਾਲ ਲਿਆਏ,
ਦੋਨੋ ਦੇਣ ਵਧਾਈਆਂ, ਅੱਜ ਕੱਲ ਭਗਤਾਂ ਨੂੰ,
ਸ਼ਿਆਮਾ ਵੇ, ਬੜੀਆਂ ਰੌਣਕਾਂ…


Shyama Ve Badhiya Ronaka Laiya Aaj Kal Bhagata Ve

Shayama Ve Badhiya Ronaka Laiya Aaj Kal Bhagata Ve,


Oh Vekh Mere Ram Ji Aaye,
Sita Ji Nu Nal Liae,
Sita Den Vadhaian Ajj Kal Bhagatan Nu,
Shyama Ve Badiya Ronka….


Oh Vekh Mere Shiv Ji Aaye,
Paravati Ji Nu Nal Liae,
Paravati Den Vadhaian Ajj Kal Bhagatan Nu,
Shyama Ve Badhiya Ronaka….


Oh Vekh Mere Vishṇu Ji Aaye,
Lashmi Ji Nu Nal Liae,
Lashmi Den Vadhaian Ajj Kal Bhagatan Nu,
Shyama Ve Badhiya Ronaka….


Oh Vekh Mere Brahma Ji Aae,
Sarasvati Ji Nu Nal Liae ॥
Sarasvati Den Vadhaian Ajj Kal Bhagatan Nuu,
Shyama Ve Badhiya Ronaka….


Oh Vekh Mere Giradhar Ji Aae,
Radha Ji Nu Nal Liae ॥
Radha Deve Vadhaian Ajj Kal Bhagatan Nuu,
Shyama Ve Badhiya Ronaka….


Oh Vekh Mere Gaṇapati Aae,
Riddhi Siddhi Nu Nal Liae,
Donon Den Vadhaian Ajj Kal Bhagatan Nuu,
Shyama Ve Badhiya Ronaka….


LEAVE A REPLY

Please enter your comment!
Please enter your name here

प्रसिद्ध भजन्स

कमैंट्स

error: Content is protected !!